Help us improve our website by completing a quick survey. Start survey now

You’ll need to update your browser so you can continue to log on to your online banking from 28th February. Update now.

Close

ਸਾਡੀ ਇੰਨਟ੍ਰਨੈਸ਼ਨਲ ਪ੍ਰੁੀਮੀਅਰ ਅਤੇ ਫੁੱਟਕਰ (ਰੀਟੈਲ) ਬੈੰਕਿਗ ਟੀਮ ਤੁਹਾਡੇ ਬੈੰਕ ਦਿਆਂ ਰੋਜ਼ ਦੀਆਂ ਲੋੜਾਂ ਵਿੱਚ ਮਦਦ ਕਰ ਸਕਦੀ ਹੈ।

ਤੁਸੀ ਸਾਡੇ ਨਾਲ ਇਸ ਬਾਰੇ ਗੱਲ ਕਰ ਸਕਦੇ ਹੋ:

  • ਰੋਜ਼ਾਨਾ ਬੈੰਕਿਗ ਜਿਸ ਵਿੱਚ ਬੈੰਕ ਖਾਤੇ ਅਤੇ ਕ੍ਰੈਡਿਟ ਕਾਰਡ ਸ਼ਾਮਲ ਹਨ।
  • ਘਰ ਲਈ ਕਰਜ਼ਾ ਅਤੇ ਨਿਵੇਸ਼ ਲਈ ਕਰਜ਼ਾ
  • ਜਮ੍ਹਾਂ ਖਾਤੇ ਅਤੇ ਨਿਵੇਸ਼
  • ਵਪਾਰਕ ਬੈੰਕਿਗ
  • ਬੀਮਾਂ

ਆਪਣੀ ਭਾਸ਼ਾ ਵਿੱਚ ਗੱਲ ਕਰਨ ਲਈ ਸਾਡੀ ਇੰਨਟ੍ਰਨੈਸ਼ਨਲ ਪ੍ਰੁੀਮੀਅਰ ਅਤੇ ਫੁੱਟਕਰ (ਰੀਟੈਲ) ਬੈੰਕਿਗ ਟੀਮ ਨੂੰ ਤੁਹਾਨੂੰ ਫੋਨ ਕਰਨ ਲਈ ਮੰਗ ਕਰੋ।

Prefer English? Read more on commbank.com.au or request a callback.